ਗੁਰਦਾਸਪੁਰ: ਤਸਕਰਾਂ ਦੀ ਸ਼ਿਨਾਖਤ ਤੇ ਇੱਕ ਹੋਰ ਦੋਸ਼ੀ ਗ੍ਰਿਫ਼ਤਾਰ,ਦੋ ਪਿਸਤੌਲ ਅਤੇ ਰੌਂਦ ਬਰਾਮਦ, ਮਕਾਨ ਮਾਲਿਕ ਤੇ ਵੀ ਹੋਵੇਗਾ ਮਾਮਲਾ ਦਰਜ

ਦੋਸ਼ਿਆਂ ਨੂੰ ਕਿਰਾਏ ’ਤੇ ਕਮਰਾ ਦੇਣ ਵਾਲੇ ਮਾਲਕ ਖ਼ਿਲਾਫ਼ ਵੀ ਦਰਜ ਹੋਵੇਗਾ ਮਾਮਲਾ: ਕਿਰਾਏਦਾਰ ਬਾਰੇ ਸਬੰਧਤ ਥਾਣੇ ਵਿੱਚ ਨਹੀਂ ਦਿੱਤੀ ਸੀ ਸੂਚਨਾ ਗੁਰਦਾਸਪੁਰ, 30 ਮਈ (ਮੰਨਣ ਸੈਣੀ)। ਜ਼ਿਲ੍ਹਾ ਪੁਲਿਸ ਵੱਲੋਂ ਬੀਤੇ ਦਿਨੀਂ ਫੜੇ ਗਏ ਨਸ਼ਾ, ਅਤੇ ਨਜਾਇਜ਼ ਹਥਿਆਰ ਤਸਕਰਾਂ ਵੱਲੋਂ ਮੁਲਜ਼ਮਾਂ ਦੇ ਇੱਕ ਹੋਰ ਸਾਥੀ ਨੂੰ ਕਾਬੂ ਕੀਤਾ ਗਿਆ ਹੈ। ਜਿਸ ਤੋਂ ਪੁਲਿਸ ਨੂੰ ਦੋ … Continue reading ਗੁਰਦਾਸਪੁਰ: ਤਸਕਰਾਂ ਦੀ ਸ਼ਿਨਾਖਤ ਤੇ ਇੱਕ ਹੋਰ ਦੋਸ਼ੀ ਗ੍ਰਿਫ਼ਤਾਰ,ਦੋ ਪਿਸਤੌਲ ਅਤੇ ਰੌਂਦ ਬਰਾਮਦ, ਮਕਾਨ ਮਾਲਿਕ ਤੇ ਵੀ ਹੋਵੇਗਾ ਮਾਮਲਾ ਦਰਜ